Create your Account
ਇਹਨਾਂ 5 ਸੂਬਿਆਂ 'ਚ ਕੱਲ੍ਹ Mock Drill ਦੇ ਨਾਲ ਹੋਵੇਗਾ Blackout ਤੇ ਫਿਰ ਵੱਜਣਗੇ ਸਾਇਰਨ

ਚੰਡੀਗੜ੍ਹ : ਭਾਰਤ ਤੇ ਪਾਕਿਸਤਾਨ ਵਿੱਚ ਵਿਵਾਦ ਹਲੇ ਵੀ ਚੱਲ ਰਿਹਾ ਹੈ। ਆਪਰੇਸ਼ਨ ਸਿੰਦੂਰ ਫਿਲਹਾਲ ਖ਼ਤਮ ਨਹੀਂ ਹੋਇਆ ਹੈ ਹੁਣ "ਓਪਰੇਸ਼ਨ ਸ਼ੀਲਡ" ਜਾਰੀ ਕੀਤਾ ਗਿਆ ਹੈ। ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਵਾਲੇ ਸੂਬਿਆਂ ਵਿੱਚ Mock Drill ਸ਼ੁਰੂ ਹੋਵੇਗੀ। ਦੱਸ ਦੇਈਏ ਕਿ 5 ਸੂਬਿਆਂ ਵਿੱਚ ਯਾਨੀ ਕਿ ਪੰਜਾਬ, ਰਾਜਸਥਾਨ, ਜੰਮੂ, ਕਸ਼ਮੀਰ ਤੇ ਗੁਜਰਾਤ ਵਿੱਚ Mock Drill ਹੋਵੇਗੀ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਕੱਲ੍ਹ ਸ਼ਾਮ ਨੂੰ Mock Drill ਕੀਤੀ ਜਾਵੇਗੀ। ਪੰਜਾਬ ਦੇ ਜ਼ਿਲ੍ਹੇ ਪਠਾਨਕੋਟ, ਫਾਜ਼ਿਲਕਾ, ਫ਼ਿਰੋਜ਼ਪੁਰ, ਤਰਨਤਾਰਨ ਤੇ ਅੰਮ੍ਰਿਤਸਰ 'ਚ ਵੀ Mock Drill ਕੀਤੀ ਜਾਵੇਗੀ।
Leave a Reply
Your email address will not be published. Required fields are marked *