/uploads/images/ads/adds.jpeg
Breaking News

ਕਵੀ, ਗਲਪਕਾਰ ਤੇ ਪ੍ਰਸਿੱਧ ਸਮੀਖਿਅਕ ਡਾ. ਮਨਮੋਹਨ ਬਣੇ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ

top-news
  • 26 May, 2025
/uploads/images/ads/adds.jpeg

ਚੰਡੀਗੜ੍ਹ : ਅੱਜ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡਾ. ਮਨਮੋਹਨ ਜੋ ਕਿ ਪ੍ਰਸਿੱਧ ਸੂਖ਼ਮ ਕਵੀ, ਗਲਪਕਾਰ ਅਤੇ ਨਾਲ ਹੀ ਪ੍ਰਸਿੱਧ ਸਮੀਖਿਅਕ ਹਨ ਉਹ ਚੰਡੀਗੜ੍ਹ ਦੇ ਪ੍ਰਧਾਨ ਬਣ ਗਏ ਹਨ। ਡਾ. ਮਨਮੋਹਨ ਕੋਲ ਸਿਰਫ਼ ਵਿਆਪਕ ਪ੍ਰਸ਼ਾਸਨਿਕ ਤਜਰਬਾ ਹੀ ਨਹੀਂ ਬਲਕਿ ਨਾਲ ਹੀ ਉਹਨਾਂ ਨੂੰ ਸਰਕਾਰੀ ਤੰਤਰਾਂ ਦਾ ਵੀ ਤਜਰਬਾ ਹੈ। ਉਹਨਾਂ ਨੇ ਆਪਣੇ ਜੀਵਨ ਵਿੱਚ ਹੁਣ ਤੱਕ ਬਹੁਤ ਹੀ ਪ੍ਰਸਿੱਧ ਕੰਮ ਕੀਤੇ ਹਨ। ਸਾਲ 2013 ਵਿਚ ਡਾ. ਮਨਮੋਹਨ ਨੇ ਨਾਵਲ ਨਿਰਵਾਣ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਐਵਾਰਡ ਮੀਲਿਆ ਸੀ। ਉਹ ਉਹਨਾਂ ਦਾ ਪਹਿਲਾ ਅਵਾਰਡ ਸੀ ਇਸ ਲਈ ਉਹ ਇਸ ਨੂੰ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਮੰਨਦੇ ਹਨ।  ਜਿਵੇਂ ਹੀ ਡਾ. ਮਨਮੋਹਨ ਜਦ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਬਣੇ ਉਵੇਂ ਹੀ ਉਘੇ ਸਾਹਿਤਕਾਰਾਂ ਨੇ ਉਹਨਾਂ ਦਾ ਸਵਾਗਤ ਕੀਤਾ।  

/uploads/images/ads/adds.jpeg

Leave a Reply

Your email address will not be published. Required fields are marked *