/uploads/images/ads/adds.jpeg
Breaking News

ਸਰਹੱਦੀ ਜਿਲ੍ਹਿਆਂ ਦੀ ਜ਼ਿੰਦਗੀ ਮੁਕੰਮਲ ਹਨੇਰੇ ਵਿੱਚ

top-news
  • 08 May, 2025
/uploads/images/ads/adds.jpeg

ਚੰਡੀਗੜ੍ਹ: ਭਾਰਤ ਪਾਕਿਸਤਾਨ ਵਿਚਕਾਰ ਬਣੇ ਟਕਰਾਅ ਦੇ ਤਹਿਤ ਪੰਜਾਬ ਦੇ ਸਰਹੱਦੀ ਜਿਲਿਆਂ ਵਿੱਚ ਪ੍ਰਸ਼ਾਸਨ ਬਹੁਤ ਗੰਭੀਰਤਾ ਤੋਂ ਕੰਮ ਲੈ ਰਿਹਾ ਹੈ। ਇਸੇ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਹੁਕਮ ਜਾਰੀ ਕੀਤੇ ਹਨ ਕਿ ਰੋਜ਼ਾਨਾ ਹੀ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਮੁਕੰਮਲ ਬਲੈਕ ਆਊਟ ਰੱਖਿਆ ਜਾਵੇ। 

ਇਸ ਸਮੇਂ ਦੌਰਾਨ ਕਾਰਾਂ ਦੀਆਂ ਲਾਈਟਾਂ ਨਾ ਜਗਾਈਆਂ ਜਾਣ ਅਤੇ ਸੀਸੀਟੀਵੀ ਕੈਮਰਿਆਂ ਦੀਆਂ ਲਾਈਟਾਂ ਵੀ ਬੰਦ ਕੀਤੀਆਂ ਜਾਣ। ਇਸ ਸੰਵੇਦਨਸ਼ੀਲ ਮਾਹੌਲ ਦੇ ਮੱਦੇ ਨਜ਼ਰ ਸਰਹੱਦ ਜਿਲਿਆਂ ਦੀ ਜ਼ਿੰਦਗੀ ਰਾਤ ਦੇ ਹਨੇਰੇ ਵਿੱਚ ਹੀ ਕਟੇਗੀ।

/uploads/images/ads/adds.jpeg

Leave a Reply

Your email address will not be published. Required fields are marked *