/uploads/images/ads/adds.jpeg
Breaking News

ਕੇਂਦਰ ਸਰਕਾਰ ਨੇ ਅਡਵਾਇਜਰੀ ਜਾਰੀ ਕੀਤੀ

top-news
  • 10 May, 2025
/uploads/images/ads/adds.jpeg

ਚੰਡੀਗੜ੍ਹ: ਸਾਰੇ ਮੀਡੀਆ ਗਰੁੱਪਾਂ ਅਤੇ ਚੈਨਲਾਂ ਨੂੰ ਕੇਂਦਰ ਸਰਕਾਰ ਨੇ ਸਾਈਰਨ ਨਾਲ ਸੰਬੰਧਿਤ ਐਡਵਾਈਜਰੀ ਜਾਰੀ ਕੀਤੀ‌। ਜਿਸ ਵਿੱਚ ਕਿਹਾ ਹੈ ਕਿ ਸੰਵੇਦਨਸ਼ੀਲ ਮਾਹੌਲ ਦੇ ਮੱਦੇਨਜ਼ਰ ਮੀਡੀਆ ਸਰਕਾਰਾਂ ਦਾ ਸਾਥ ਦੇਵੇ।

/uploads/images/ads/adds.jpeg

Leave a Reply

Your email address will not be published. Required fields are marked *