/uploads/images/ads/adds.jpeg
Breaking News

ਮੰਤਰੀ ਮੰਡਲ ਦੀ ਮੀਟਿੰਗ ਭਲਕੇ

top-news
  • 08 May, 2025
/uploads/images/ads/adds.jpeg

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਭਲਕੇ 9 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਹੋਵੇਗੀ। ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਮਾਹੌਲ ਬਾਰੇ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ।। ਹਰਿਆਣਾ ਨਾਲ ਪਾਣੀਆਂ ਦਾ ਜੋ ਵਿਵਾਦ ਚੱਲਦਾ ਹੈ ਉਸ ਬਾਰੇ ਵੀ ਮੀਟਿੰਗ ਵਿੱਚ ਏਜੰਡਾ ਰੱਖਿਆ ਜਾ ਸਕਦਾ ਹੈ। 

ਕੁਝ ਵਿਭਾਗਾਂ ਵਿੱਚ ਭਰਤੀ ਕਰਨ ਬਾਰੇ ਵੀ ਮੰਤਰੀ ਮੰਡਲ ਵਿੱਚ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ। 

ਪੰਜਾਬ ਸਰਕਾਰ ਦੀ ਬਜਟ  ਵਿੱਚ ਜੋ ਸਰਕਾਰ ਨੇ ਐਲਾਨ ਕੀਤੇ ਸਨ ਉਹਨਾਂ ਨੂੰ ਲਾਗੂ ਕਿਵੇਂ ਕਰਨਾ ਹੈ ਉਹ ਵੀ ਮੀਟਿੰਗ ਦਾ ਏਜੰਡਾ ਹੋ ਸਕਦਾ ਹੈ।

/uploads/images/ads/adds.jpeg

Leave a Reply

Your email address will not be published. Required fields are marked *