/uploads/images/ads/adds.jpeg
Breaking News

ਵਿਧਾਇਕ ਰਮਨ ਅਰੋੜਾ ਦਾ ਕਰੀਬੀ ਕਮਿਸ਼ਨ ਏਜੰਟ ਗ੍ਰਿਫ਼ਤਾਰ

top-news
  • 30 May, 2025
/uploads/images/ads/adds.jpeg

ਜਲੰਧਰ : ਵਿਧਾਇਕ ਰਮਨ ਅਰੋੜਾ ਦੇ ਕਰੀਬੀ ਕਮਿਸ਼ਨ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਮਿਸ਼ਨ ਏਜੰਟ ਮਹੇਸ਼ ਮਖੀਜਾ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਮਹੇਸ਼ ਮਖੀਜਾ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਇਸ ਤੋਂ ਬਾਅਦ ਉਸ ਨੂੰ ਰਿਮਾਂਡ 'ਤੇ ਲਵੇਗੀ।

/uploads/images/ads/adds.jpeg

Leave a Reply

Your email address will not be published. Required fields are marked *