/uploads/images/ads/adds.jpeg
Breaking News

ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ ਦੇ 3 ਮੁੱਖ ਇੰਜੀਨੀਅਰਾਂ ਦੇ ਕੀਤੇ ਤਬਾਦਲੇ

top-news
  • 24 Jun, 2025
/uploads/images/ads/adds.jpeg

ਮੁਹਾਲੀ- ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ ਵਿੱਚ ਕੰਮ ਕਰਦੇ 3 ਮੁੱਖ ਇੰਜੀਨੀਅਰਾਂ ਦੇ ਤਬਾਦਲੇ ਕੀਤੇ ਹਨl ਇਸ ਸੰਬੰਧੀ ਪੰਜਾਬ ਸਰਕਾਰ ਨੇ ਹੁਕਮ ਵੀ ਜਾਰੀ ਕੀਤੇ ਹਨl ਜਿਸ ਵਿੱਚ ਅਧਿਕਾਰੀ ਹਰਿੰਦਰਪਾਲ ਸਿੰਘ ਬੇਦੀ ਨੂੰ ਮੁੱਖ ਇੰਜੀਨੀਅਰ/ਜਲ ਨਿਕਾਸ ਕਮ ਮਾਈਨਿੰਗ ਦੀ ਜਗ੍ਹਾ 'ਤੇ ਮੁੱਖ ਇੰਜੀਨੀਅਰ/ਡੈਮ ਦੀ ਥਾਂ 'ਤੇ ਨਿਯੁਕਤ ਕੀਤਾ ਹੈ, ਜਦਕਿ ਵਰਿੰਦਰ ਕੁਮਾਰ ਨੂੰ ਮੁੱਖ ਇੰਜੀਨੀਅਰ/ਡੈਮਜ਼  ਦੀ ਜਗ੍ਹਾ 'ਤੇ ਮੁੱਖ ਇੰਜੀਨੀਅਰ/ਵਿਜ਼ੀਲੈਂਸ ਅਤੇ ਹਰਦੀਪ ਸਿੰਘ ਮੈਂਦੀਰੱਤਾ ਨੂੰ ਮੁੱਖ ਇੰਜੀਨੀਅਰ/ਵਿਜ਼ੀਲੈਂਸ ਦੀ ਜਗ੍ਹਾ 'ਤੇ ਮੁੱਖ ਇੰਜੀਨੀਅਰ/ਜਲ ਨਿਕਾਸ ਕਮ ਮਾਈਨਿੰਗ ਦੀ ਥਾਂ 'ਤੇ ਤਾਇਨਾਤ ਕੀਤਾ ਹੈl

/uploads/images/ads/adds.jpeg

Leave a Reply

Your email address will not be published. Required fields are marked *