Create your Account
ਸਰੋਤਾਂ ਨਾਲੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ‘ਚ ਵਿਵਾਦਿਤ ‘ਤੇ ਬਰਤਰਪ ਹਵਲਦਾਰਨੀ ਗ੍ਰਿਫ਼ਤਾਰ

ਚੰਡੀਗੜ੍ਹ: ਥਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ 17 ਗ੍ਰਾਮ ਚਿੱਟੇ ਸਣੇ ਫੜੀ ਗਈ ਸੀ ਉਸਨੂੰ ਨੂੰ ਹਾਲ ਹੀ ਵਿੱਚ ਜ਼ਮਾਨਤ ਮਿਲੀ ਸੀ ਪਰ ਉਸ ਤੋਂ ਬਾਅਦ ਇੱਕ ਨਿਜੀ ਚੈਨਲ 'ਤੇ ਇੰਟਰਵਿਊ ਤੋਂ ਬਾਅਦ ਫਿਰ ਚਰਚਾ 'ਚ ਆ ਗਈ ਸੀ. ਅੱਜ ਸੋਮਵਾਰ ਨੂੰ ਵਿਜੀਲੈਂਸ ਬਠਿੰਡਾ ਵੱਲੋਂ ਅਮਨਦੀਪ ਨੂੰ ਆਮਦਨ ਤੋਂ ਵੱਧ ਜਾਇਦਾਤ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਵਿਜਲੈਂਸ ਬਿਊਰੋ ਬਠਿੰਡਾ ਦਫ਼ਤਰ ਵਿੱਚ ਲਗਭਗ ਤਿੰਨ ਚਾਰ ਘੰਟੇ ਤੋਂ ਅਮਨਦੀਪ ਤੋਂ ਪੁੱਛਗਿੱਛ ਚੱਲ ਰਹੀ ਹੈ।
Leave a Reply
Your email address will not be published. Required fields are marked *