Create your Account
BBC ਨੇ ਮੂਸੇਵਾਲਾ ਦੇ ਜਨਮਦਿਨ ਮੌਕੇ ਉਤੇ ਦਸਤਾਵੇਜ਼ੀ ਫਿਲਮ ਕੀਤੀ ਰਿਲੀਜ਼

ਮੋਹਾਲੀ : ਬੀਬੀਸੀ ਵਰਲਡ ਨੇ ਪੰਜਾਬ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਆਧਾਰਿਤ ਦਸਤਾਵੇਜ਼ੀ The Killing Call ਰਿਲੀਜ਼ ਕੀਤੀ ਹੈ। ਚੈਨਲ ਇਹ ਦਸਤਾਵੇਜ਼ੀ ਯੂਟਿਊਬ ਉਤੇ ਦੋ ਹਿੱਸਿਆਂ ਵਿੱਚ ਰਿਲੀਜ਼ ਕੀਤੀ ਹੈ। ਬੀਬੀਸੀ ਵਰਲਡ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਬਿਨਾਂ ਇਹ ਦਸਤਾਵੇਜ਼ੀ ਰਿਲੀਜ਼ ਕੀਤੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਦਸਤਾਵੇਜ਼ੀ ਸਬੰਧੀ ਸ਼ਿਕਾਇਤ ਕੀਤੀ। ਕਾਬਿਲੇਗੌਰ ਹੈ ਕਿ ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਵੀ ਮਨਾਇਆ ਜਾ ਰਿਹਾ ਹੈ।
Leave a Reply
Your email address will not be published. Required fields are marked *