Create your Account
ਭਾਰਤੀ ਕ੍ਰਿਕਟਰ ਨਿਤੀਸ਼ ਰਾਣਾ ਦੇ ਘਰ ਗੂੰਜੀਆਂ ਕਿਲਕਾਰੀਆਂ

ਮੋਹਾਲੀ - ਕ੍ਰਿਕਟਰ ਨਿਤੀਸ਼ ਰਾਣਾ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਉਨ੍ਹਾਂ ਦੀ ਪਤਨੀ ਸਾਚੀ ਮਾਰਵਾਹ ਨੇ ਜੁੜਵਾਂ ਪੁੱਤਰਾਂ ਨੂੰ ਜਨਮ ਦਿੱਤਾ ਹੈ। ਉਸਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। 7 ਸਾਲ ਕੇਕੇਆਰ ਲਈ ਖੇਡਣ ਤੋਂ ਬਾਅਦ, ਨਿਤੀਸ਼ ਪਿਛਲੇ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਲਈ ਖੇਡਿਆ।2021 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਨਿਤੀਸ਼ ਨੇ ਸਿਰਫ਼ ਇੱਕ ਵਨਡੇ ਅਤੇ 2 ਟੀ-20 ਮੈਚ ਖੇਡੇ ਹਨ। ਉਸਨੇ ਜੁਲਾਈ ਵਿੱਚ ਸ਼੍ਰੀਲੰਕਾ ਵਿਰੁੱਧ ਤਿੰਨੋਂ ਮੈਚ ਖੇਡੇ। ਉਸਨੇ 1 ਵਨਡੇ ਮੈਚਾਂ ਵਿੱਚ 7 ਦੌੜਾਂ ਅਤੇ 2 ਟੀ-20 ਪਾਰੀਆਂ ਵਿੱਚ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਸਨੇ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ।
Leave a Reply
Your email address will not be published. Required fields are marked *