/uploads/images/ads/adds.jpeg
Breaking News

ਤਾਇਵਾਨ ’ਚ 5.9 ਦੀ ਤੀਬਰਤਾ ‘ਤੇ ਆਇਆ ਭੂਚਾਲ

top-news
  • 11 Jun, 2025
/uploads/images/ads/adds.jpeg

ਮੋਹਾਲੀ : ਤਾਇਵਾਨ ਵਿੱਚ ਲਗਭਗ 71 ਕਿਲੋਮੀਟਰ ਦੱਖਣ ਚ ਬੁੱਧਵਾਰ ਸ਼ਾਮ 7:01 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਇਸ ਦਾ ਕੇਂਦਰ 31.1 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੂਚਾਲ ਇੰਨਾ ਭਿਆਨਕ ਸੀ ਕਿ ਇਮਾਰਤਾਂ ਲਗਭਗ ਇੱਕ ਮਿੰਟ ਤੱਕ ਹਿੱਲਦੀਆਂ ਰਹੀਆਂ ਪਰ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। 

/uploads/images/ads/adds.jpeg

Leave a Reply

Your email address will not be published. Required fields are marked *