Create your Account
Day to Day ਮੀਡੀਆ ਅਦਾਰੇ ਦਾ ਬਣੋ ਹਿੱਸਾ, ਨਿਕਲੀ vacancy

ਚੰਡੀਗੜ੍ਹ : Day to Day News ਮੀਡੀਆ ਇਕ ਅਜਿਹਾ ਅਦਾਰਾ ਹੈ, ਜਿੱਥੇ ਆ ਕੇ ਤੁਸੀ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ। ਜੀ ਹਾਂ Day to Day News ਤੁਹਾਨੂੰ ਆਪਣੇ ਪਰਿਵਾਰ ਵਿੱਚ ਸ਼ਾਮਲ ਹੋਣ ਦਾ ਮੌਕਾ ਦੇ ਰਿਹਾ ਹੈ। ਇਸ ਦੇ ਲਈ ਜੇਕਰ ਤੁਸੀਂ ਵੀ Day to Day News ਦੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਇਸ ਨੰਬਰ 'ਤੇ 99159-32269 ਸਪੰਰਕ ਕਰੋ। Day to Day News 'ਚ vacancy ਨਿਕਲੀ ਹੈ ਜੋ ਕਿ 1. Anchor/ Producer ( Punjabi, Hindi & English) 2. Entertainment Anchor 3. Video Editor 4. Graphics Designer 5. Cameraman ਹੈ। ਤੁਸੀਂ ਇੱਥੇ ਆ ਕੇ ਆਪਣੇ ਟੇਲੈਂਟ ਨੂੰ ਹੋਰ ਨਿਖਾਰ ਸਕਦੇ ਹੋ।
Leave a Reply
Your email address will not be published. Required fields are marked *