Create your Account
ਕ੍ਰਿਕਟਰ ਮਸ਼ਹੂਰ ਕੁਲਦੀਪ ਯਾਦਵ ਦੀ ਹੋਈ ਮੰਗਣੀ

ਚੰਡੀਗੜ੍ਹ
: ਕ੍ਰਿਕਟਰ ਮਸ਼ਹੂਰ ਕੁਲਦੀਪ ਯਾਦਵ ਦੀ ਮੰਗਣੀ
ਹੋ ਗਈ ਹੈ। ਦੱਸ ਦੇਈਏ ਕਿ ਜਿਸ ਨਾਲ ਕੁਲਦੀਪ ਯਾਦਵ ਦੀ ਮੰਗਣੀ ਹੋਈ ਹੈ ਉਹ ਉਸ ਦੀ ਬਚਪਨ ਦੀ ਹੀ
ਦੋਸਤ ਹੈ। ਕੁਲਦੀਪ ਯਾਦਵ ਦੀ ਮੰਗਣੀ ਬੁੱਧਵਾਰ ਨੂੰ ਲਖਨਊ ਵਿੱਚ ਹੋਈ। ਉਹਨਾਂ ਦੀ ਮੰਗਣੀ ‘ਚ ਕਈ ਕ੍ਰਿਕਟਰ ਤੇ ਪਰਿਵਾਰਕ ਮੈਂਬਰ ਵੀ ਆਏ।
IPL ਵਿੱਚ ਦਿੱਲੀ ਕੈਪੀਟਲਸ ਲਈ ਖੇਡਣ ਵਾਲੇ ਸਟਾਰ
ਸਪਿਨਰ ਨੇ ਆਪਣੇ ਰਿਸ਼ਤੇ ਬਾਰੇ ਕਦੇ ਜ਼ਾਹਿਰ ਨਹੀਂ ਕੀਤਾ। ਉਹਨਾਂ ਨੇ ਆਪਣੇ ਰਿਸ਼ਤੇ ਨੂੰ ਹਮੇਸ਼ਾ ਹੀ Private ਰੱਖਿਆ। ਭਾਰਤੀ ਟੀਮ ਦੇ ਗੇਂਦਬਾਜ਼ ਕੁਲਦੀਪ
ਯਾਦਵ ਦੀ ਮੰਗੇਤਰ ਦਾ ਨਾਮ ਵੰਸ਼ਿਕਾ ਹੈ। ਦੋਵੇਂ ਬਚਪਨ ਤੋਂ ਹੀ ਦੋਸਤ ਰਹੇ ਹਨ। ਉਹਨਾਂ ਦੀ ਦੋਸਤੀ
ਪਿਆਰ ‘ਚ ਫਿਰ ਹੁਣ ਵਿਆਹ ਦੇ ਬੰਧਨ ਵਿੱਚ ਬੰਧ ਗਈ। ਕੁਲਦੀਪ
ਯਾਦਵ ਦੀ ਮੰਗੇਤਰ ਵੰਸ਼ਿਕਾ ਕਾਨਪੁਰ ਦੀ ਰਹਿਣ ਵਾਲੀ ਹੈ। ਉਹਨਾਂ ਦੀ ਮੰਗਣੀ ‘ਚ ਰਿੰਕੂ ਸਿੰਘ ਸਮੇਤ ਕਈ ਕ੍ਰਿਕਟਰ ਪ੍ਰੋਗਰਾਮ
ਵਿੱਚ ਪਹੁੰਚੇ।
Leave a Reply
Your email address will not be published. Required fields are marked *