Create your Account
IPL 2025 : ਅੱਜ ਦੇ ਮੈਚ ਨੂੰ ਜਿੱਤ ਕੇ ਦੋਹਾਂ ਟੀਮਾਂ ਟੌਪ-2 'ਤੇ ਕਰਨਗੀਆਂ ਕਬਜ਼ਾ

ਚੰਡੀਗੜ੍ਹ : IPL 2025 ਦੇ 69ਵੇਂ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਪੰਜਾਬ ਕਿੰਗਜ਼ (PBKS) ਨਾਲ ਹੋਵੇਗਾ। ਮੈਚ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਦੋਹਾਂ ਟੀਮਾਂ ਸੀਜ਼ਨ ਵਿਚ ਪਹਿਲੀ ਵਾਰੀ ਆਹਮੋ-ਸਾਹਮਣੇ ਹੋਣਗੀਆਂ।
ਫਿਲਹਾਲ
ਮੁੰਬਈ 13 ਮੈਚਾਂ ਵਿਚ 16 ਅੰਕਾਂ ਦੇ ਨਾਲ ਪੁਆਇੰਟ ਟੇਬਲ ਵਿਚ ਚੌਥੇ
ਨੰਬਰ 'ਤੇ ਹੈ ਤੇ ਪੰਜਾਬ 13 ਮੈਚਾਂ ਵਿਚ 17 ਅੰਕਾਂ ਦੇ ਨਾਲ ਦੂਜੇ ਨੰਬਰ 'ਤੇ ਹੈ। MI ਅਤੇ PBKS ਦੇ ਵਿਚ ਇਹ ਮੁਕਾਬਲਾ ਕਾਫੀ ਰੋਮਾਂਚਕ ਹੋਣ
ਵਾਲਾ ਹੈ, ਕਿਉਂਕਿ ਟਾਪ-2 ਵਿਚ ਜਗ੍ਹਾ ਬਣਾਉਣ ਲਈ ਇਹ ਕਾਫੀ ਮਹੱਤਵਪੂਰਨ
ਹੈ।
Leave a Reply
Your email address will not be published. Required fields are marked *