BREAKING

DelhiIndia

ਮੁੜ ਸੁਰਖੀਆਂ ‘ਚ ਆਈ ਲਾਲ ਡਾਇਰੀ!

ਮੁੜ ਸੁਰਖੀਆਂ ‘ਚ ਆਈ ਲਾਲ ਡਾਇਰੀ !

ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਵੀ ਸਟੇਟ ਚ ਜਦੋਂ ਇਲੈਕਸ਼ਨਜ਼ ਹੁੰਦੀਆਂ ਨੇ ਤਾਂ ਸਰਕਾਰਾਂ ED ਤੇ CBI ਨੂੰ ਵਰਤਦੀ ਹੈ ਤੇ ਵਰਤਦੀ ਰਹੀ ਹੈ ਤੇ ਲੋਕਾਂ ਦੇ ਪੈਸੇ ਦਾ ਵੀ ਨੁਕਸਾਨ ਕੀਤਾ ਜਾ ਰਿਹਾ ਹੈ ਜਿੱਥੇ ਬੀਜੇਪੀ ਦੀ ਸਰਕਾਰ ਹੁੰਦੀ ਹੈ ਸੈਂਟਰ ਦੀ ਸਰਕਾਰ ਹੁੰਦੀ ਹੈ ਉੱਥੇ ਸਰਕਾਰਾਂ ਈਡੀ ਸੀਬੀਆਈ ਨੂੰ ਆਪਣੇ ਨਿੱਜੀ ਕੰਮ ਲਈ ਵਰਤਦੀਆਂ ਨੇ ਜਿੱਥੇ ਸੈਂਟਰ ਦੀ ਸਰਕਾਰ ਨਹੀਂ ਵੀ ਹੁੰਦੀ ਉੱਥੇ ਵਿਜੀਲੈਂਸ ਤੇ ਪੁਲਿਸ ਡਿਪਾਰਟਮੈਂਟ ਨੂੰ ਆਪਣੇ ਕੰਮ ਲਈ ਵਰਤਿਆਂ ਜਾਂਦਾ ਹੈ ਤੇ ਇੰਨ੍ਹਾਂ ਸਾਰੀਆਂ ਚੀਜਾਂ ਦੇ ਚੱਲਦੇ ਦਬੇ ਕੁਚਲੇ ਲੋਕ ਘਰੋਂ ਬਾਹਰ ਨਹੀਂ ਨਿਕਲ ਪਾਉਂਦੇ ਹਾਲਾਂਕਿ ਵੋਟਾਂ ਤੋਂ ਪਹਿਲਾਂ ਸੂਟਾਂ ਦਾ ਬੂਟਾਂ ਦਾ ਤੇ ਹੋਰ ਕਈ ਚੀਜਾਂ ਦਾ ਲਾਲਚ ਲੋਕਾਂ ਨੂੰ ਦਿੱਤਾ ਜਾਂਦਾ ਵੱਡੇ-ਵੱਡੇ ਨਿੱਜੀ ਚੈਨਲਾਂ ਤੇ ਜਿਹੜੇ ਬੁਲਾਰੇ ਬੈਠਦੇ ਨੇ ਜਿੰਨਾਂ ਦੀਆਂ ਸਰਕਾਰਾਂ ਹੁੰਦੀਆਂ ਇਹ ਉਨ੍ਹਾਂ ਦੀ ਗੋਦ ਵਿੱਚ ਜਾ ਬੈਠਦੇ ਨੇ ਇਹ ਸਾਰੇ ਮੌਸਮੀ ਡੱਡੂ ਹੁੰਦੇ ਨੇ ਜੋ ਮੌਸਮ ਦੀ ਤਰ੍ਹਾਂ ਬਦਲਦੇ ਰਹਿੰਦੇ ਨੇ ਇਹ ਤਰ੍ਹਾਂ-ਤਰ੍ਹਾਂ ਦੇ ਭਾਸ਼ਣ ਆਪਣੇ ਨਿੱਜੀ ਫਾਇਦੇ ਲਈ, MLA ਦੀ ਟਿਕਟ ਲਈ ਜਾਂ  ਕਿਸੇ ਹੋਰ ਫਾਇਦੇ ਲਈ ਤਰ੍ਹਾਂ-ਤਰ੍ਹਾਂ ਦੇ ਬਲੇਮ ਲਗਾਉਂਦੇ ਨੇ ਤੁਹਾਨੂੰ ਜਨਤਾ ਕਦੇ ਵੀ ਮੁਆਫ਼ ਨਹੀਂ ਕੇਰਗੀ ਜਿਹੜੀਆਂ ਪਾਰਟੀਆਂ ਅਜਿਹੇ ਕਰੱਪਟ ਲੋਕਾਂ ਨੂੰ ਆਪਣੇ ਨਾਲ ਸ਼ਾਮਲ ਕਰਦੀਆਂ ਨੇ ਉਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਇਸ ਤਰੀਕੇ ਦੇ ਵਾਲ ਭੋਲੇ-ਭਾਲੇ ਲੋਕਾਂ ਨੂੰ ਪਾਗਲ ਨਹੀਂ ਬਣਾਇਆ ਜਾ ਸਕਦਾ ਜੇਕਰ ਨੌਜਵਾਨ ਪੀੜ੍ਹੀ ਇੰਨ੍ਹਾਂ ਦੇ ਬਰਾਬਰ ਆ ਕੇ ਖੜ੍ਹੀ ਹੋ ਗਈ ਤਾਂ ਪਾਰਟੀਆਂ ਦੇ ਤਖ਼ਤੇ ਪਲਟ ਸਕਦੀ ਹੈ ਜਿੰਨੇ ਵੀ ਪਾਰਟੀਆਂ ਚ ਇੰਟਰਟੇਨ ਕਰਨ ਲਈ ਜਾਂ ਬਿਜਨਸਮੈਨ ਜਾਂ ਹੋਰ ਕਈ ਲੋਕ ਜੋ ਰਾਜਨੀਤੀ ਚ ਆਉਂਦੇ ਨੇ ਉਹ ਸਿਰਫ਼ ਸਕਿਓਰਿਟੀ ਲੈਣ ਲਈ ਜਾਂ ਲੋਕਾਂ ਦਾ ਪ੍ਰਭਾਵ ਲੈਣ ਲਈ ਆਉਂਦੇ ਨੇ ਜਿਸਦੇ ਵਿੱਚ ਕੰਗਨਾ ਰਣੌਤ, ਹੇਮਾ ਮਾਲਿਨੀ, ਸਨੀ ਦਿਓਲ ਤੇ ਹੋਰ ਕਈ ਅਜਿਹੇ ਐਕਟਰਾਂ ਨੂੰ ਰਾਜਨੀਤਿਕ ਪਾਰਟੀਆਂ ਚ ਨਹੀਂ ਆਉਣਾ ਚਾਹੀਦਾ ਇਸ ਤਰੀਕੇ ਦੇ ਨਾਲ ਉਹ ਲੋਕਾਂ ਦਾ ਨੁਕਸਾਨ ਵੀ ਕਰਦੇ ਨੇ ਤੇ ਆਪਣਾ ਨੁਕਸਾਨ ਵੀ ਕਰਦੇ ਨੇ ਅਸੀੰ ਪਹਿਲਾਂ ਵੀ ਬਹੁਤ ਵਾਰ ਜ਼ਿਕਰ ਕੀਤਾ ਕਿ ਰਾਘਵ ਚੱਢਾ ਤੇ ਸੰਦੀਪ ਪਾਠਕ ਦੇ ਕੋਲ ਜੋ ਲਾਲ ਡਾਇਰੀ ਹੈ ਉਸਦੇ ਵਿੱਚ ਕਈ IPS, IAS ਤੇ ਕਈ ਹੋਰ ਕਰੱਪਟ ਲੀਡਰਾਂ ਦੇ ਨਾਮ ਸ਼ਾਮਲ ਨੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਜਾਣਗੇ ਤੇ ਉਨ੍ਹਾਂ ਨੂੰ ਜੇਲ੍ਹ ਦਾ ਹਵਾ ਖਾਣੀ ਪੈ ਸਕਦੀ ਹੈ ਜਦੋਂ ਵੀ ਕਿਸੇ ਸਟੇਟ ਦੇ ਵਿੱਚ ਕੋਈ ਇਲੈਕਸ਼ਨ ਆਉਂਦੀ ਹੈ ਤਾਂ ਸਭ ਤੋਂ ਵੱਡਾ ਰੋਲ ਰਾਘਵ ਚੱਢਾ ਤੇ ਸੰਦੀਪ ਪਾਠਕ ਦਾ ਦੇਖਣ ਨੂੰ ਮਿਲਦਾ ਰਾਜ ਸਭਾ ਚ ਜਾਣ ਵਾਲੇ ਬਿਜਨਸਮੈਨ ਜਦੋਂ ਰਾਜਨੀਤੀ ਚ ਆਉਂਦੇ ਨੇ ਤਾਂ ਉਨ੍ਹਾਂ ਦਾ ਭਵਿੱਖ ਵੀ ਖ਼ਤਰੇ ਚ ਆ ਜਾਂਦਾ ਹੁਣ ਤੱਕ ਕਿੰਨੇ ਬਿਜਨਸਮੈਨ ਦੇਸ਼ ਛੱਡਕੇ ਵਿਦੇਸ਼ਾਂ ਚ ਚਲੇ ਗਏ ਨੇ ਇਸਤੋਂ ਇਲਾਵਾ ਰਾਜਨੀਤੀ ਹੁਣ ਗੰਦੀ ਹੋ ਗਈ ਹੈ ਤੇ ਹੋਣਹਾਰ ਸੂਝਵੂਨ ਵਿਦਿਆਰਥੀਆਂ ਤੇ ਝੂਠੇ ਪਰਚੇ ਦਰਜ ਕਰਵਾਏ ਜਾਂਦੇ ਨੇ ਜੰਤਰ-ਮੰਤਰ ਤੇ ਜੋ ਕੁੱਝ ਵੀ ਹੋਇਆ ਜਾਂ ਹੋਰ ਜਗ੍ਹਾ ਤੇ ਜੋ ਕੁੱਝ ਵੀ ਹੋਇਆ ਉਹ ਸਭਨੇ ਦੇਖਿਆ ਕਿਉਂਕਿ ਰਾਜਾਨੀਤਿਕ ਲੋਕ ਨਹੀਂ ਚਾਹੁੰਦੇ ਕਿ ਸਾਡੇ ਪਰਿਵਾਰ ਤੋਂ ਬਿਨਾਂ ਕੋਈ ਹੋਰ ਪਾਰਟੀ ਚ ਆਵੇ ਰੈਲੀਆਂ ਚ ਨੌਜਵਾਨ, ਗਰੀਬ ਲੋਕ ਲਾਠੀਆਂ ਖਾਂਦੇ ਨੇ ਤੇ ਖੂਨੋ-ਖੂਨ ਹੋ ਜਾਂਦੇ ਨੇ ਕਦੇ ਵੀ ਰਾਜਨੀਤਿਕ ਲੋਕਾਂ ਦੇ ਬੱਚਿਆਂ ਤੇ ਕਦੇ ਪਰਚੇ ਨਹੀਂ ਹੁੰਦੇ ਇੰਨ੍ਹਾਂ ਦੇ ਬੱਚੇ ਵਿਦੇਸ਼ਾਂ ਚ ਜਾ ਕੇ ਪੜ੍ਹਾਈ ਕਰਦੇ ਨੇ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਨੇ ਸਾਡੀ ਟੀਮ ਨੇ ਗਰਾਊਂਡ ਜ਼ੀਰੋ ਤੇ ਜਾ ਕੇ ਸਾਰੀ ਜਾਣਕਾਰੀ ਇਕੱਠੀ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਨੌਜਵਾਨਾਂ ਨੂੰ ਸਹੀ ਰਸਤੇ ਤੇ ਲਿਆਇਆ ਜਾਵੇ ਤੇ ਬਚਾਇਆ ਜਾ ਸਕੇ ਤਾਂ ਜੋ ਉਹ ਨਸ਼ਿਆਂ ਤੋੰ ਦੂਰ ਰਹਿਣ ਅਸੀਂ ਵਾਰ-ਵਾਰ ਅਪੀਲ ਕਰਦੇ ਹਾਂ ਕਿ ਜੇਕਰ ਤੁਹਾਡੇ ਆਸ-ਪਾਸ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਾਡੇ ਨੀਚੇ ਦਿੱਤੇ ਨੰਬਰ ਤੇ ਜ਼ਰੂਰ ਕਾਲ ਕਰੋ ਬਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਕਿ ਨਿਤਿਨ ਗੋਹਾਲ ਕਿੱਥੋਂ ਦਾ ਹੈ ਤੁਹਾਨੂੰ ਕਿਸੇ ਨੂੰ ਪਤਾ ਨਿਤਿਨ ਗੋਹਾਲ ਕ੍ਰਿਸ਼ਾਨੂੰ ਦਾ ਗੁਆਂਢੀ ਹੈ ਡੀਆਈ ਕ੍ਰਿਸ਼ਾਨੂੰ ਵਾਲਾ ਕੇਸ ਜਿਹੜਾ ਕ੍ਰਿਸ਼ਾਨੂੰ ਹੈ ਉਸਦੇ ਚ ਉਸਦਾ ਗੁਆਂਢੀ ਹੈ ਨਿਤਿਨ ਗੋਹਾਲ ਸਾਰਾ ਗਮਾਡਾ ਦੀਆਂ ਪੋਲੀਸੀਆਂ, ਹੁੱਡਾ ਦੀਆਂ ਪੋਲੀਸੀਆਂ ਡਿਵੈਲਪਰਸ ਦੀਆਂ ਫਾਈਲਾਂ ਦੀਆਂ ਸਾਈਨਿੰਗ ਅਸਲੇ ਦਾ ਲਾਇਸੈਂਸ ਮਾਈਨਿੰਗ ਦੇ ਫੈਸਲੇ ਮਤਲਬ ਟ੍ਰਾਂਸਫਰ ਪੋਸਟਿੰਗ ਜਿਹੜਾ ਮਰਜ਼ੀ ਕੰਮ ਕਹਿਲੋ ਵਨ ਸੋਪ ਫੋਰ ਔਲ ਸਲਿਊਸ਼ਨ ਵਨ ਸਾਈਜ਼ ਫਿਟ ਔਲ ਸਭਦੇ ਮਸਲੇ ਹੱਲ ਕਰਦਾ

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds