ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦੀ ਆਖਰੀ ਤਸਵੀਰ, ਜਹਾਜ਼ ਹਾਦਸੇ ਕਾਰਨ ਗਈ ਜਾਨ

ਮੋਹਾਲੀ  ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਅਹਿਮਦਾਬਾਦ ‘ਚ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਏਅਰ ਇੰਡੀਆ ਸਵਾਰ ਵਿਜੇ ਰੂਪਾਨੀ ਦੀ ਆਖਰੀ ਤਸਵੀਰ ਆਨਲਾਈਨ ਸਾਹਮਣੇ ਆਈ ਹੈ। ਵਿਜੇ ਰੂਪਾਨੀ ਆਪਣੀ ਪਤਨੀ ਅਤੇ ਧੀ ਨੂੰ ਮਿਲਣ ਲਈ ਲੰਡਨ ਜਾ ਰਹੇ ਸਨ। ਉਹਨਾਂ ਦੀ ਪਤਨੀ ਅੰਜਲੀ ਨੇ ਉਹਨਾਂ ਨਾਲ ਵਾਪਸ ਭਾਰਤ ਆਉਣ ਵਾਲੇ ਸਨ। ਪਰ ਇਸ ਹਾਦਸੇ ਨੇ ਹਰ ਕਿਸੇ ਨੂੰ ਸਦਮਾ ਲੱਗ ਗਿਆ ਹੈ। ਅਹਿਮਦਾਬਾਦ ਜਹਾਜ਼ ਹਾਦਸਾ ਕਿਸ ਦੌਰਾਨ ਹੋਇਆ ਇਸ ਦੀ ਜਾਂਚ ਫਿਲਹਾਲ ਹਾਲੇ ਚੱਲ ਹੀ ਰਹੀ ਹੈ।

Exit mobile version