ਪੰਜਾਬ ਦੇ ਵਿਚ ਮੁੜ ਤੋਂ ਹੋਵੇਗਾ ਚੱਕਾਜਾਮ, ਲੋਕਾਂ ਨੂੰ ਕਾਰਨਾਂ ਪੈ ਸਕਦਾ ਮੁਸ਼ਕਲਾਂ ਦਾ ਸਾਹਮਣਾ

ਮੁਹਾਲੀ ਪੰਜਾਬ ਦੇ ਰੋਡਵੇਜ਼ ਤੇ ਪਨਬਸ ਦੇ ਠੇਕਾ ਮੁਲਜ਼ਮਾਂ ਨੇ ਵੱਡਾ ਐਲਾਨ ਕੀਤਾ ਹੈ। ਜਿਸ ਦੌਰਾਨ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰੀ ਬੱਸਾਂ ਯਾਨੀ ਕਿ ਰੋਡਵੇਜ਼ ਤੇ ਪਨਬਸ ਦੇ ਠੇਕਾ ਮੁਲਜ਼ਮਾਂ ਨੇ ਵੱਲੋਂ 9,10 ਅਤੇ 11 ਜੁਲਾਈ ਨੂੰ ਬੱਸਾਂ ਬੰਦ ਕਾਰਨ ਦਾ ਐਲਾਨ ਕੀਤਾ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਚ ਪਿੱਛਲੇ ਕਈ ਸਾਲ ਤੋਂ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਮੁਲਜ਼ਮਾਂ ਨੇ ਦੱਸੀਆ ਕਿ ਪਿੱਛਲੀਆਂ 36 ਮੀਟਿੰਗਾਂ ਚ ਕੁਝ ਵੀ ਹਾਸਲ ਨਹੀਂ ਹੋਇਆ। ਇਸ ਕਰਕੇ ਹੁਣ ਫਿਰ ਅਸੀਂ ਚੱਕਾਜਾਮ ਕਰਾਂਗੇ। 
Exit mobile version