ਭ੍ਰਿਸ਼ਟਾਚਾਰ ਖਿਲਾਫ਼ ਪੰਜਾਬ ਸਰਕਾਰ ਦਾ ਵੱਡਾ ਕਦਮ

ਮੋਹਾਲੀ – ਪੰਜਾਬ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅੱਜ ਮਾਨ ਸਰਕਾਰ ਦਾ ਵੱਡਾ ਕਦਮ ਚੁੱਕਣ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਵਿੱਚ ‘ਆਸਾਨ ਜਮ੍ਹਾਂਬੰਦੀ’ ਸ਼ੁਰੂਆਤ ਕਰਨਗੇ। ਇੱਥੇ ਡਿਜੀਟਲ ਦਸਤਖ਼ਤ ਅਤੇ QR ਕੋਡ ਵਾਲੇ ਫਰਦ ਦੀ ਸਹੂਲਤ ਹੁਣ WhatsApp ‘ਤੇ ਉਪਲਬਧ ਹੋਵਗੀI
Exit mobile version