HomeIndiaਗੋਦਾਵਰੀ ਨਦੀ ‘ਚ ਇੱਕ ਪਰਿਵਾਰ ਦੇ 5 ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ India ਗੋਦਾਵਰੀ ਨਦੀ ‘ਚ ਇੱਕ ਪਰਿਵਾਰ ਦੇ 5 ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ By Reporter 1 year ago 3 0 0SharesFacebookTwitterPinterest ਮੋਹਾਲੀ : ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਬਸਾਰਾ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ 15 ਜੂਨ ਨੂੰ ਗੋਦਾਵਰੀ ਨਦੀ ਵਿੱਚ ਪੰਜ ਨੌਜਵਾਨ ਡੁੱਬ ਗਏ। ਪੁਲਿਸ ਨੇ ਜਾਂਚ ਦੌਰਾਨ ਕਿਹਾ ਕਿ ਪ੍ਰਸਿੱਧ ਗਿਆਨ ਸਰਸਵਤੀ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ 5 ਲੋਕ ਰਸਮੀ ਇਸ਼ਨਾਨ ਕਰ ਰਹੇ ਸਨ, ਉਸੇ ਦੌਰਾਨ ਉਹ ਸਾਰੇ ਡੁੱਬ ਗਏ। ਇਹ ਨੌਜਵਾਨ ਹੈਦਰਾਬਾਦ ਤੋਂ ਮੰਦਰ ਵਿੱਚ ਮੱਥਾ ਟੇਕਣ ਲਈ ਆਏ ਹੋਏ ਸਨ। ਕਿਹਾ ਜਾ ਰਿਹਾ ਹੈ ਕਿ 5 ਨੌਜਵਾਨ ਇੱਕੋ ਪਰਿਵਾਰ ਦੇ ਸਨ। ਜਿਵੇਂ ਹੀ ਉਹਨਾਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ, ਉਸ ਦੌਰਾਨ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਨਦੀ ‘ਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ‘ਚ ਡਾਕਟਰਾਂ ਨੇ ਜਾਂਚ ਦੌਰਾਨ ਪੁਸ਼ਟੀ ਕੀਤੀ ਕਿ ਉਹਨਾਂ ਪੰਜਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। Tags: drown family Godavari RIVER 0SharesFacebookTwitterPinterest Leave a Comment Related Content Bhutan ने क्यों ठुकराया E20 पेट्रोल? जानिए बड़ी वजह By Khushboo 24 minutes ago Jaipur मेट्रो विस्तार को मिली रफ्तार By Khushboo 4 hours ago इजिप्ट की जीत, कोच के इशारे से चर्चा तेज By Khushboo 6 hours ago LPG सिलेंडर के नए रेट जारी, जानिए ताजा कीमतें By Khushboo 7 hours ago जसवंत सिंह खालड़ा की कहानी पर बनी 'सतलुज', जानिए पूरा विवाद और संघर्ष By Khushboo 7 hours ago खामेनेई के अंतिम संस्कार पर ट्रंप के बयान से बढ़ी वैश्विक चर्चा By Khushboo 8 hours ago