ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ ਦੇ 3 ਮੁੱਖ ਇੰਜੀਨੀਅਰਾਂ ਦੇ ਕੀਤੇ ਤਬਾਦਲੇ

ਮੁਹਾਲੀ- ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ ਵਿੱਚ ਕੰਮ ਕਰਦੇ 3 ਮੁੱਖ ਇੰਜੀਨੀਅਰਾਂ ਦੇ ਤਬਾਦਲੇ ਕੀਤੇ ਹਨਇਸ ਸੰਬੰਧੀ ਪੰਜਾਬ ਸਰਕਾਰ ਨੇ ਹੁਕਮ ਵੀ ਜਾਰੀ ਕੀਤੇ ਹਨਜਿਸ ਵਿੱਚ ਅਧਿਕਾਰੀ ਹਰਿੰਦਰਪਾਲ ਸਿੰਘ ਬੇਦੀ ਨੂੰ ਮੁੱਖ ਇੰਜੀਨੀਅਰ/ਜਲ ਨਿਕਾਸ ਕਮ ਮਾਈਨਿੰਗ ਦੀ ਜਗ੍ਹਾ ਤੇ ਮੁੱਖ ਇੰਜੀਨੀਅਰ/ਡੈਮ ਦੀ ਥਾਂ ਤੇ ਨਿਯੁਕਤ ਕੀਤਾ ਹੈਜਦਕਿ ਵਰਿੰਦਰ ਕੁਮਾਰ ਨੂੰ ਮੁੱਖ ਇੰਜੀਨੀਅਰ/ਡੈਮਜ਼  ਦੀ ਜਗ੍ਹਾ ਤੇ ਮੁੱਖ ਇੰਜੀਨੀਅਰ/ਵਿਜ਼ੀਲੈਂਸ ਅਤੇ ਹਰਦੀਪ ਸਿੰਘ ਮੈਂਦੀਰੱਤਾ ਨੂੰ ਮੁੱਖ ਇੰਜੀਨੀਅਰ/ਵਿਜ਼ੀਲੈਂਸ ਦੀ ਜਗ੍ਹਾ ਤੇ ਮੁੱਖ ਇੰਜੀਨੀਅਰ/ਜਲ ਨਿਕਾਸ ਕਮ ਮਾਈਨਿੰਗ ਦੀ ਥਾਂ ਤੇ ਤਾਇਨਾਤ ਕੀਤਾ ਹੈl
Exit mobile version