HomeIndiaਗੋਦਾਵਰੀ ਨਦੀ ‘ਚ ਇੱਕ ਪਰਿਵਾਰ ਦੇ 5 ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ India ਗੋਦਾਵਰੀ ਨਦੀ ‘ਚ ਇੱਕ ਪਰਿਵਾਰ ਦੇ 5 ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ By Reporter 11 months ago 2 0 0SharesFacebookTwitterPinterest ਮੋਹਾਲੀ : ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਬਸਾਰਾ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ 15 ਜੂਨ ਨੂੰ ਗੋਦਾਵਰੀ ਨਦੀ ਵਿੱਚ ਪੰਜ ਨੌਜਵਾਨ ਡੁੱਬ ਗਏ। ਪੁਲਿਸ ਨੇ ਜਾਂਚ ਦੌਰਾਨ ਕਿਹਾ ਕਿ ਪ੍ਰਸਿੱਧ ਗਿਆਨ ਸਰਸਵਤੀ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ 5 ਲੋਕ ਰਸਮੀ ਇਸ਼ਨਾਨ ਕਰ ਰਹੇ ਸਨ, ਉਸੇ ਦੌਰਾਨ ਉਹ ਸਾਰੇ ਡੁੱਬ ਗਏ। ਇਹ ਨੌਜਵਾਨ ਹੈਦਰਾਬਾਦ ਤੋਂ ਮੰਦਰ ਵਿੱਚ ਮੱਥਾ ਟੇਕਣ ਲਈ ਆਏ ਹੋਏ ਸਨ। ਕਿਹਾ ਜਾ ਰਿਹਾ ਹੈ ਕਿ 5 ਨੌਜਵਾਨ ਇੱਕੋ ਪਰਿਵਾਰ ਦੇ ਸਨ। ਜਿਵੇਂ ਹੀ ਉਹਨਾਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ, ਉਸ ਦੌਰਾਨ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਨਦੀ ‘ਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ‘ਚ ਡਾਕਟਰਾਂ ਨੇ ਜਾਂਚ ਦੌਰਾਨ ਪੁਸ਼ਟੀ ਕੀਤੀ ਕਿ ਉਹਨਾਂ ਪੰਜਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। Tags: drown family Godavari RIVER 0SharesFacebookTwitterPinterest Leave a Comment Related Content By Khushboo 10 seconds ago ਰਾਜਧਾਨੀ ਐਕਸਪ੍ਰੈਸ 'ਤੇ ਵਾਪਰਿਆ ਇੱਕ ਵੱਡਾ ਹਾਦਸਾ By Khushboo 21 hours ago ਪਟਿਆਲਾ 'ਚ ਦਿਨ-ਦਿਹਾੜੇ ਸਾਬਕਾ ਸਰਪੰਚ 'ਤੇ ਕੀਤਾ ਗਿਆ ਹਮਲਾ By Khushboo 21 hours ago मंत्री अरोड़ा मामला ED ने अधिकारियों को नोटिस जारी हाईकोर्ट में सुनवाई जारी By Khushboo 22 hours ago हावड़ा स्टेशन पर अतिक्रमण हटाने की बड़ी कार्रवाई By Khushboo 23 hours ago Delhi-NCR में फिर बढ़े CNG के दाम By Khushboo 24 hours ago