BBC ਨੇ ਮੂਸੇਵਾਲਾ ਦੇ ਜਨਮਦਿਨ ਮੌਕੇ ਉਤੇ ਦਸਤਾਵੇਜ਼ੀ ਫਿਲਮ ਕੀਤੀ ਰਿਲੀਜ਼

ਮੋਹਾਲੀ ਬੀਬੀਸੀ ਵਰਲਡ ਨੇ ਪੰਜਾਬ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਆਧਾਰਿਤ ਦਸਤਾਵੇਜ਼ੀ The Killing Call ਰਿਲੀਜ਼ ਕੀਤੀ ਹੈ। ਚੈਨਲ ਇਹ ਦਸਤਾਵੇਜ਼ੀ ਯੂਟਿਊਬ ਉਤੇ ਦੋ ਹਿੱਸਿਆਂ ਵਿੱਚ ਰਿਲੀਜ਼ ਕੀਤੀ ਹੈ। ਬੀਬੀਸੀ ਵਰਲਡ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਬਿਨਾਂ ਇਹ ਦਸਤਾਵੇਜ਼ੀ ਰਿਲੀਜ਼ ਕੀਤੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਦਸਤਾਵੇਜ਼ੀ ਸਬੰਧੀ ਸ਼ਿਕਾਇਤ ਕੀਤੀ। ਕਾਬਿਲੇਗੌਰ ਹੈ ਕਿ ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਵੀ ਮਨਾਇਆ ਜਾ ਰਿਹਾ ਹੈ।  
Exit mobile version