ਤਾਇਵਾਨ ’ਚ 5.9 ਦੀ ਤੀਬਰਤਾ ‘ਤੇ ਆਇਆ ਭੂਚਾਲ

 

ਮੋਹਾਲੀ : ਤਾਇਵਾਨ ਵਿੱਚ ਲਗਭਗ 71 ਕਿਲੋਮੀਟਰ ਦੱਖਣ ਚ ਬੁੱਧਵਾਰ ਸ਼ਾਮ 7:01 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਇਸ ਦਾ ਕੇਂਦਰ 31.1 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੂਚਾਲ ਇੰਨਾ ਭਿਆਨਕ ਸੀ ਕਿ ਇਮਾਰਤਾਂ ਲਗਭਗ ਇੱਕ ਮਿੰਟ ਤੱਕ ਹਿੱਲਦੀਆਂ ਰਹੀਆਂ ਪਰ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। 

Exit mobile version