BREAKING

IndiaPunjab

Ludhiana Bye Election Result :ਲੁਧਿਆਣਾ ਜ਼ਿਮਨੀ ਚੋਣਾਂ ‘ਚ ‘ਆਪ’ ਦੀ ਸ਼ਾਨਦਾਰ ਜਿੱਤ, 10,634 ਵੋਟਾਂ ਦੇ ਨਾਲ ਦਰਜ ਕੀਤੀ ਜਿੱਤ

ਮੁਹਾਲੀ –  ਲੁਧਿਆਣਾ ਪੱਛਮੀ ਉਪ ਚੋਣ ਲਈ 19 ਜੂਨ ਨੂੰ ਹੋਣ ਵਾਲੀਆਂ ਵੋਟਾਂ ਤੋਂ ਬਾਅਦ, ਵੋਟਾਂ ਦੀ ਗਿਣਤੀ ਅੱਜ ਹੋ ਗਈ ਹੈ। ਪੱਛਮੀ ਉਪ ਚੋਣ ਨਤੀਜਿਆਂ ਦੇ ਨਾਲ  ਹਲਕੇ ਨੂੰ ਇੱਕ ਨਵਾਂ ਵਿਧਾਇਕ ਮਿਲਣ ਵਾਲਾ ਹੈ। ਇੰਤਜ਼ਾਰ ਦੀ ਘੜੀ ਖਤਮ ਹੋਣ ਵਾਲੀ ਹੈ, ਚੋਣ ਦਾ ਤਾਜ ਕਿਸਦੇ ਸਿਰ ਸਜੇਗਾ ਇਸ ਦੀ ਜਨਤਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ, ਘੁਮਾਰ ਮੰਡੀ ਸਥਿਤ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਇਸ ਨਤੀਜਿਆਂ ਦੀ ਗਿਣਤੀ ਹੋ ਰਹੀ ਹੈ।
ਅੱਜ ਉਹ ਦਿਨ ਹੈ ਜਦ ਪਤਾ ਲੱਗ ਜਾਵੇਗਾ ਕਿ ਲੁਧਿਆਣਾ ਹਲਕੇ ਵਿੱਚ ਨਵਾਂ ਵਿਧਾਇਕ ਕੌਣ ਹੋਵੇਗਾ। ਹਰ ਪਾਰਟੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਜਿੱਤ ਜਾਣਗੇ। ਪਰ ਦੇਖਣਾ ਇਹ ਹੋਵੇਗਾ ਕਿ ਇਸ ਦੌੜ ਵਿੱਚ ਕੋਣ ਪਹਿਲਾਂ ਆਉਂਦਾ ਹੈ।
ਪਹਿਲੇ ਗੇੜ ਵਿੱਚ, ‘ਆਪ’ ਉਮੀਦਵਾਰ ਸੰਜੀਵ ਨੂੰ 1269 ਵੋਟਾਂ ਦੀ ਲੀਡ ਮਿਲੀ। ਉਨ੍ਹਾਂ ਨੂੰ 2895 ਵੋਟਾਂ ਮਿਲੀਆਂ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 1626 ਅਤੇ ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ। ਜਦਕਿ ਨੀਟੂ ਸ਼ਟਰਾਂਵਾਲੇ ਨੂੰ 4 ਵੋਟਾਂ ਮਿਲੀਆਂ ਹਨ।

ਪਹਿਲੇ ਰੁਝਾਨ ਵਿਚ AAP ਦੇ ਸੰਜੀਵ ਅਰੋੜਾ ਅੱਗੇ


ਸੰਜੀਵ ਅਰੋੜਾ (AAP): 4335
ਭਾਰਤ ਭੂਸ਼ਣ ਆਸ਼ੂ (Congress) : 2340
ਜੀਵਨ ਗੁਪਤਾ (BJP): 2069
ਪਰਉਪਕਾਰ ਸਿੰਘ ਘੁੰਮਣ (SAD) : 1312
ਦੂਜੇ ਰੁਝਾਨ ‘ਚ ਵੀ ‘ਆਪ’ ਨੇ ਉਮੀਦਵਾਰ ਅੱਗੇ

 ਦੂਜੇ ਰੁਝਾਨ ‘ਚ  ‘ਆਪ’ ਉਮੀਦਵਾਰ 2482 ਵੋਟਾਂ ਨਾਲ ਅੱਗੇ ਹੈ।


 ‘ਆਪ’ ਨੂੰ 5854
ਕਾਂਗਰਸ ਨੂੰ 3372
ਭਾਜਪਾ ਨੂੰ 2796
ਅਕਾਲੀ ਦਲ ਨੂੰ 1764
ਤੀਜੇ  ਰੁਝਾਨ ‘ਚ ‘ਆਪ’ ਦੀ ਲੀਡ ਬਰਕਰਾਰ 
ਤੀਜੇ ਗੇੜ ਵਿੱਚ, ‘ਆਪ’ ਦੀ ਲੀਡ ਲਗਾਤਾਰ ਵੱਧ ਰਹੀ ਹੈ। ਤੀਜੇ ਗੇੜ ਦੀ ਮਤਦਾਨ ਪੂਰੀ ਹੋਣ ਤੋਂ ਬਾਅਦ, ‘ਆਪ’ ਦੀ ਲੀਡ 3060 ਹੋ ਗਈ ਹੈ। ਜਦਕਿ ਭਾਜਪਾ ਕਾਂਗਰਸ ਤੋਂ ਅੱਗੇ ਨਿਕਲ ਗਈ ਹੈ। ਭਾਜਪਾ ਦੂਜੇ ਸਥਾਨ ‘ਤੇ ਪਹੁੰਚ ਗਈ ਹੈ ਜਦੋਂ ਕਿ ਕਾਂਗਰਸ ਤੀਜੇ ਸਥਾਨ ‘ਤੇ ਪਹੁੰਚ ਗਈ ਹੈ।
ਚੌਥੇ ਰੁਝਾਨ ‘ਚ ਵੀ ‘ਆਪ’ ਦੀ ਲੀਡ ਬਰਕਰਾਰ

ਕਾਂਗਰਸ ਫਿਰ ਦੂਜੇ ਸਥਾਨ ‘ਤੇ ਆ ਗਈ ਹੈ।
‘ਆਪ’ ਦੇ ਸੰਜੀਵ ਅਰੋੜਾ ਨੂੰ 3,000 ਤੋਂ ਵੱਧ ਵੋਟਾਂ ਦੀ ਲੀਡ ਮਿਲਣ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਵਿੱਚ ਜਸ਼ਨ ਸ਼ੁਰੂ ਹੋ ਗਿਆ ਹੈ। ਸਮਰਥਕਾਂ ‘ਚ ਖੁਸ਼ੀ ਦਾ ਮਾਹੌਲ ਹੈl
5ਵੇਂ ਰੁਝਾਨ ਵਿੱਚ ‘ਆਪ’ 2504 ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ ਦੀ 5ਵੇਂ ਰੁਝਾਨ ਵਿੱਚ ਵੀ ਲੀਡ ਘੱਟ ਗਈ ਹੈ। ਲੀਡ 2504 ਤੱਕ ਘੱਟ ਗਈ ਹੈ। ਇਸ ਦੌਰਾਨ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਅਜੇ ਵੀ ਦੂਜੇ ਸਥਾਨ ‘ਤੇ ਹਨ। ਆਸ਼ੂ ਨੂੰ ਪੰਜਵੇਂ ਰੁਝਾਨ ਵਿੱਚ ਸਭ ਤੋਂ ਵੱਧ ਵੋਟਾਂ ਯਾਨੀ 2395 ਵੋਟਾਂ ਮਿਲੀਆਂ ਹਨ।

6ਵੇਂ ਰੁਝਾਨ ‘ਚ ‘ਆਪ’ ਦੀ ਲੀਡ ਘੱਟ ਰਹੀ ਹੈ
‘ਆਪ’ ਉਮੀਦਵਾਰ 14,483 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਕਾਂਗਰਸ 12,200 ਨਾਲ ਲੀਡ ਕਰ ਰਹੇ ਹਨ।

7ਵੇਂ ਰੁਝਾਨ ‘ਆਪ’ ਦੀ  3272 ਵੋਟਾਂ ਨਾਲ ਲੀਡ ‘ਤੇ 
3 ਰੁਝਾਨ ਵਿੱਚ ਗਿਰਾਵਟ ਤੋਂ ਬਾਅਦ, ਆਮ ਆਦਮੀ ਪਾਰਟੀ ਨੂੰ 7ਵੇਂ ਰੁਝਾਨ ਵਿੱਚ ਇੱਕ ਵਾਰ ਫਿਰ ਵੱਡੀ ਲੀਡ ਮਿਲੀ ਹੈ। 6ਵੇਂ ਰੁਝਾਨ ਵਿੱਚ 2286 ਦੀ ਲੀਡ ਜੋ ਸੀ, ਉਹ 7ਵੇਂ ਰੁਝਾਨ ਵਿੱਚ ਵੱਧ ਕੇ 3272 ਹੋ ਗਈ ਹੈ।
8ਵੇਂ  ਰਾਊਂਡ ‘ਚ ਆਪ ਉਮੀਦਵਾਰ 3561 ਵੋਟਾਂ ਨਾਲ ਅੱਗੇ
ਆਪ- 19,615
ਕਾਂਗਰਸ- 16,054
ਭਾਜਪਾ- 12,788
ਸ਼੍ਰੋਮਣੀ ਅਕਾਲੀ ਦਲ- 4352
ਨੌਵੇਂ ਰੁਝਾਨ ‘ਚ ‘ਆਪ’ 2625 ਵੋਟਾਂ ਨਾਲ ਅੱਗੇ

‘ਆਪ’ ਉਮੀਦਵਾਰ ਸੰਜੀਵ ਅਰੋੜਾ 2625 ਵੋਟਾਂ ਨਾਲ ਅੱਗੇ ਚਲ ਰਹੇ ਹਨ
ਕਾਂਗਰਸ ਨੂੰ 1435 ਵੋਟਾਂ ਨਾਲ ਅੱਗੇ
ਭਾਜਪਾ ਨੂੰ 1118 ਵੋਟਾਂ ਨਾਲ ਪਿੱਛੇ
ਸ਼੍ਰੋਮਣੀ ਅਕਾਲੀ ਦਲ ਨੂੰ 422 ਵੋਟਾਂ ਮਿਲੀਆਂ।

ਦਸਵੇਂ ਰੁਝਾਨ ‘ਚ ‘ਆਪ’ ਨੂੰ 6026 ਵੋਟਾਂ ਦੀ ਮਿਲੀ ਲੀਡ

‘ਆਪ’ 2679 ਵੋਟਾਂ ਨਾਲ ਅੱਗੇ
ਕਾਂਗਰਸ ਨੂੰ 1405 ਵੋਟਾਂ ਨਾਲ ਪਿੱਛੇ
ਭਾਜਪਾ ਨੂੰ 1199 ਵੋਟਾਂ ਨਾਲ ਪਿੱਛੇ
ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 465 ਵੋਟਾਂ ਮਿਲੀਆਂ ਹਨ

11ਵੇਂ ਰੁਝਾਨ ‘ਚ ‘ਆਪ’ 7504 ਨਾਲ ਅੱਗੇ

 

ਸੰਜੀਵ ਅਰੋੜਾ 27,904 ਵੋਟਾਂ ਨਾਲ ਸਭ ਤੋਂ ਅੱਗੇ
ਭਾਰਤ ਭੂਸ਼ਣ ਆਸੂ ਨੂੰ 20,401 ਵੋਟਾਂ ਪਈਆਂ
ਜੀਵਨ ਗੁਪਤਾ ਨੂੰ 15,835 ਵੋਟਾਂ ਪਈਆਂ
ਪਰਉਪਕਾਰ ਸਿੰਘ ਨੂੰ 6,357 ਵੋਟਾਂ ਪਈਆਂ
12ਵੇਂ ਰੁਝਾਨ ‘ਚ ‘ਆਪ’ ਦੀ ਲੀਡ 8 ਹਜ਼ਾਰ ਤੋਂ ਪਾਰ
 

 ‘ਆਪ’ ਸੰਜੀਵ ਅਰੋੜਾ30,272 ਵੋਟਾਂ ਨਾਲ ਸਭ ਤੋਂ ਅੱਗੇ
ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸੂ ਨੂੰ 21,572 ਵੋਟਾਂ ਪਈਆਂ
ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ 17,459 ਵੋਟਾਂ ਪਈਆਂ
ਪਰਉਪਕਾਰ ਸਿੰਘ ਨੂੰ 6,856 ਵੋਟਾਂ ਪਈਆਂ

 13ਵੇਂ ਰਾਉਂਡ ‘ਚ 10 ਹਜ਼ਾਰ ਲੀਡ ਨਾਲ ਅੱਗੇ ਆਪ

 

 ‘ਆਪ’ ਸੰਜੀਵ ਅਰੋੜਾ 33,044 ਵੋਟਾਂ ਨਾਲ ਸਭ ਤੋਂ ਅੱਗੇ
ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸੂ ਨੂੰ 22,968 ਵੋਟਾਂ ਪਈਆਂ
ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ 18,676 ਵੋਟਾਂ ਪਈਆਂ
ਪਰਉਪਕਾਰ ਸਿੰਘ ਨੂੰ 7,739 ਵੋਟਾਂ ਪਈਆਂ

ਲੁਧਿਆਣਾ ਜ਼ਿਮਨੀ ਚੋਣਾਂ ‘ਚ ਆਪ ਦੀ ਸ਼ਾਨਦਾਰ ਜਿੱਤ, 10,634 ਵੋਟਾਂ ਦੇ ਨਾਲ ਦਰਜ ਕੀਤੀ ਜਿੱਤ

‘ਆਪ’ ਸੰਜੀਵ ਅਰੋੜਾ 35,179 ਵੋਟਾਂ ਨਾਲ ਸਭ ਤੋਂ ਅੱਗੇ
ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸੂ ਨੂੰ 24,542 ਵੋਟਾਂ ਪਈਆਂ
ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ 20,323 ਵੋਟਾਂ ਪਈਆਂ
ਪਰਉਪਕਾਰ ਸਿੰਘ ਨੂੰ 8,203 ਵੋਟਾਂ ਪਈਆਂ

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds