ਮੋਹਾਲੀ – ਪੰਜਾਬ ਸਰਕਾਰ ਨੇ ਕੱਲ੍ਹ ਯਾਨੀ 11 ਜੂਨ 2025 (ਬੁੱਧਵਾਰ) ਨੂੰ ਰਾਜ ਭਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਹ ਫ਼ੈਸਲਾ ਸੰਤ ਕਬੀਰ ਜਯੰਤੀ ਮੌਕੇ ‘ਤੇ ਕੀਤਾ ਹੈ। ਇਸ ਦਿਨ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਦੱਸਣਯੋਗ ਹੈ ਕਿ ਪੰਜਾਬ ਦੇ ਸਕੂਲਾਂ ‘ਚ ਪਹਿਲਾਂ ਹੀ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਜੋ ਕਿ 2 ਜੂਨ ਤੋਂ 30 ਜੂਨ ਤੱਕ ਰਹਿਣਗੀਆਂ। ਜਿਸ ਦੇ ਕਾਰਨ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਪਹਿਲਾਂ ਹੀ ਬੰਦ ਹਨ। ਜੂਨ ਮਹੀਨੇ ਦੇ ਵਿੱਚ ਸਿਰਫ਼ ਦੋ ਹੀ ਗਜ਼ਟਡ ਛੁੱਟੀਆਂ ਆਈਆਂ। ਪਰ, ਜੁਲਾਈ ਦੇ ਵਿੱਚ ਕੋਈ ਵੀ ਸਰਕਾਰੀ ਛੁੱਟੀ ਨਹੀਂ ਹੈ ਅਤੇ ਹੋਰ ਸਰਕਾਰੀ ਛੁੱਟੀਆਂ ਅਗਸਤ ਮਹੀਨੇ ਵਿੱਚ ਹੀ ਆਉਣਗੀਆਂ, ਜਿਸ ਕਾਰਨ ਸਰਕਾਰੀ ਕਰਮਚਾਰੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪਵੇਗਾ।
ਪੰਜਾਬ ਸਰਕਾਰ ਨੇ ਭਲਕੇ ਸਰਕਾਰੀ ਛੁੱਟੀ ਦਾ ਕੀਤਾ ਐਲਾਨ
-
By Reporter - 14
- 0
- Tags: Announced government Holiday punjab
Leave a Comment
Related Content
-

-
Ludhiana में प्रॉपर्टी डीलर रिंपी अनेजा के निधन का मामला चर्चा में, जांच प्रक्रिया जारी
By Khushboo 10 hours ago -
Chandigarh में अवैध कब्जों पर सख्ती 15 दिन का अल्टीमेटम नहीं हटे तो होगी कार्रवाई
By Khushboo 12 hours ago -
-
सम्राट कैबिनेट का महामंथन, नए मंत्रियों की पूरी सूची तैयार
By Khushboo 14 hours ago -
Bhullar Case Supreme Court फैसला और राजनीतिक विवाद
By Khushboo 1 day ago